Tuesday, January 6, 2009

INTRODUCTRY PROFILE

ਸਾਹਿਤਕ ਨਾਮ: ਦਰਸ਼ਨ ਦਰਵੇਸ਼
----
ਵਿੱਦਿਆ: ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਤੋਂ ਗਰੈਜੂਏਸ਼ਨ, ਮੁੰਬਈ ਤੋਂ ਨੈਚਰੋਪੈਥੀ ਚ ਡਿਪਲੋਮਾ।
-----
ਕਲਾਤਮਕ ਰੁਚੀਆਂ: ਨਿਰਦੇਸ਼ਨ, ਸਿਨੇਮੈਟੋਗ੍ਰਾਫ਼ੀ, ਲਿਖਣਾ ਤੇ ਪੱਤਰਕਾਰੀ।
----
ਈਮੇਲ: adablok@gmail.com +919o41411198
----
ਸਾਹਿਤਕ ਬਲੌਗ: adab-lok.blogspot.com
-----
ਫਿਲਮ ਨਿਰਦੇਸ਼ਕ ਅਤੇ ਲੇਖਕ
ਤਜ਼ਰਬਾ
(ਸਿਨੇਮੈਟੋਗ੍ਰਾਫ਼ੀ ਚ ਸਹਾਇਕ ਕੈਮਰਾਮੈਨ ਦੇ ਤੌਰ ਤੇ)
ਫਿਲਮ  -  ਸਿਨੇਮੈਟੋਗ੍ਰਾਫ਼ਰ  -  ਨਿਰਦੇਸ਼ਕ
1) ਮਾਚਿਸ   ਗੁਲਜ਼ਾਰ
2) ਔਰ ਪਿਆਰ ਹੋ ਗਿਆ ਰਾਹੁਲ ਰਵੇਲ
3) ਦਿਲ ਤੋ ਪਾਗਲ ਹੈ ਯਸ਼ ਚੋਪੜਾ
4) ਜਬ ਪਿਆਰ ਕਿਸੀ ਸੇ ਹੋਤਾ ਹੈ ਦੀਪਕ ਸਰੀਨ
5) ਅਲਬੇਲਾ ਦੀਪਕ ਸਰੀਨ
6) ਲੰਡਨ ਸਨੀ ਦਿਓਲ
7) ਹੂ-ਤੂ-ਤੂ ਗੁਲਜ਼ਾਰ
8) ਮੁਹੱਬਤੇਂ ਅਦਿਤਯ ਚੋਪੜਾ
9) ਦੇਖ ਭਾਈ ਦੇਖ ਡੇਵਿਡ ਧਵਨ
10) ਮੇਰਾ ਪਿੰਡ ਮਨਮੋਹਨ ਸਿੰਘ ( ਮੁੱਖ ਸਹਾਇਕ ਨਿਰਦੇਸ਼ਕ)
11. ਮੁੰਡੇ ਯੂ.ਕੇ.ਦੇ- ਮਨਮੋਹਨ ਸਿੰਘ(ਮੁੱਖ ਸਹਾਇਕ ਨਿਰਦੇਸ਼ਕ)
12. ਇੱਕ ਕੁੜੀ ਪੰਜਾਬ ਦੀ- ਮਨਮੋਹਨ ਸਿੰਘ (ਮੁੱਖ ਸਹਾਇਕ ਨਿਰਦੇਸ਼ਕ)
      13. ਅੱਜ ਦੇ ਰਾਂਝੇ (ਮੁੱਖ ਸਹਾਇਕ ਨਿਰਦੇਸ਼ਕ)
(ਸਾਰੀਆਂ ਫਿਲਮਾਂ ਦੇ ਸਿਨੇਮਾਟੋਗ੍ਰਾਫਰ ਸ੍ਰ. ਮਨਮੋਹਨ ਸਿੰਘ ਜੀ ਹਨ)             

ਟੀ.ਵੀ.ਸੀਰੀਅਲ ਨਿਰਦੇਸ਼ਕ
      1)ਰਾਤ ਬਾਕੀ ਹੈ - ਰਵਿੰਦਰ ਰਵੀ (ਕੈਮਰਾਮੈਨ ਅਤੇ ਲੇਖਕ)
2) ਸਿਰਨਾਵਾਂ ਰਵੀ ਮਹਾਜਨ     (Cameraman)
3) ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਰਾਜੇਸ਼ ਸਕਸੇਨਾ ( ਸਹਾਇਕ ਨਿਰਦੇਸ਼ਕ + ਕੈਮਰਾਮੈਨ)
      ਖੁਦ ਨਿਰਦੇਸ਼ਨ
ਟੀ, ਵੀ. ਸੀਰੀਅਲ ਦਾਣੇ ਅਨਾਰ ਦੇ, ਲਾਈਫ਼ ਸਟਾਈਲ
ਵਿਗਿਆਪਨ ਫਿਲਮਾਂ ਹਿੰਦੋਸਤਾਨ ਕੰਬਾਈਨ, ਗੁਰੂ ਰੀਪਰ, ਡਿਸਕਵਰੀ ਜੀਨਜ਼, ਰਾਜਾ ਨਸਬਾਰ
ਡਾਕੂਮੈਂਟਰੀ ਚੌਪਾਲ, ਗਿੱਧਾ, ਨਗਰ ਕੀਰਤਨ, ਏਕ ਅਕੇਲੀ ਲੜਕੀ, U R in a Q. ( ਇਨਾਮ ਜੇਤੂ ਦਸਤਾਵੇਜ਼ੀ ਫਿਲਮਾਂ),
ਟੈਲੀ-ਫਿਲਮਾਂ ਤੇ ਵੀਡਿਓਜ਼ ਇੱਕ ਮਸੀਹਾ ਹੋਰ, ਸਿਤਾਰੋਂ ਸੇ ਆਗੇ, ਸਾਕਾ ਸਰਸਾ ਤੋਂ ਸਰਹੰਦ, ਸ਼ਹੀਦੀ ਸਾਕਾ, ਬਚਪਨ ਕਾ ਪਿਆਰ, ਹਾਏ ਮੀਰਾ ਰਾਣੀਏ, ਧੋਖਾ, ਝੂਠੇ ਸਜਨਾ, ਸੋਨਿਕਾ ਤੇਰੇ ਬਿਨ, ਆਜਾ ਨੱਚ ਲੈ
ਲੇਖਕ ਦੇ ਤੌਰ ਤੇ ਤਜ਼ਰਬਾ
1) ਟਾਈਟਲ ਗੀਤ, ਸਕਰੀਨ ਪਲੇਅ ਤੇ ਡਾਇਲੌਗ ( ਹਿੰਦੀ ਸੀਰੀਅਲ ਡੇਰਾ - ਨਿਰਦੇਸ਼ਕ ਦਰਸ਼ਨ ਰਾਹੀ)
2) ਟਾਈਟਲ ਗੀਤ, ਸਕਰੀਨ ਪਲੇਅ ਤੇ ਡਾਇਲੌਗ ( ਪੰਜਾਬੀ ਸੀਰੀਅਲ ਰਾਤ ਬਾਕੀ ਹੈ - ਨਿਰਦੇਸ਼ਕ ਰਵਿੰਦਰ ਰਵੀ)
3) ਟਾਈਟਲ ਗੀਤ, ਸਕਰੀਨ ਪਲੇਅ ਤੇ ਡਾਇਲੌਗ ( ਪੰਜਾਬੀ ਸੀਰੀਅਲ ਚਿੱਟੀ ਚਾਦਰ)
4) ਟਾਈਟਲ ਗੀਤ ( ਪੰਜਾਬੀ ਫਿਲਮ ਕ਼ਤਲੇ-ਆਮ)
5) 8 ਗੀਤ ( ਪੰਜਾਬੀ ਫਿਲਮ ਈਸਕ ਅੱਲਾ ਦੀ ਜਾਤ)
6) 10 ਗੀਤ ( ਪੰਜਾਬੀ ਟੀ.ਵੀ. ਸੀਰੀਅਲ ਦਾਣੇ ਅਨਾਰ ਦੇ)
7) ਵੱਖ-ਵੱਖ ਗਾਇਕਾਂ ਦੀਆਂ ਆਵਾਜ਼ਾਂ ਚ 30 ਕੁ ਗੀਤ ਰਿਕਾਰਡ
ਛਪ ਚੁੱਕੀਆਂ ਕਿਤਾਬਾਂ
1) ਉਦਾਸ ਸਿਰਲੇਖ ( ਨਜ਼ਮ-ਸੰਗ੍ਰਹਿ 1989)
2) ਮਾਈਨਸ ਜ਼ੀਰੋ (ਨਾਵਲੈੱਟ 'ਅਕਸ' ਮਾਸਿਕ 1994)
ਪੱਤਰਕਾਰੀ ਚ ਤਜ਼ਰਬਾ
1) ਸਾਬਕਾ ਸੰਪਾਦਕ ਪੰਜਾਬੀ ਰਸਾਲੇ ਹਸ਼ੀਸ਼ਾ, ਰਿਜ਼ੂ, ਮ੍ਰਿਚਕਾ, ਦਹਿਲੀਜ਼ ਅਤੇ ਅਦਬ-ਲੋਕ
2) ਕਾਲਮ ਨਵੀਸ ਰੋਜ਼ਾਨਾ ਪੰਜਾਬੀ ਟ੍ਰਿਬਿਊਨ, ਅੱਜ ਦੀ ਆਵਾਜ਼, ਮਹੀਨੇਵਾਰ ਪੰਜਾਬੀ ਰਸਾਲੇ ਅਕਸ ਅਤੇ ਕੌਮਾਤਰੀ ਪੰਜ ਦਰਿਆ
3) ਫਰੀਲਾਂਸ ਲੇਖਕ ਦੇ ਤੌਰ ਤੇ ਜੱਗ ਬਾਣੀ, ਨਵਾ ਜ਼ਮਾਨਾ, ਅਜੀਤ, ਤੇ ਹੋਰਾਂ ਅਖ਼ਬਾਰਾਂ ਚ ( 1991 ਤੋਂ)
4) ਫਿਲਮਾਂ, ਸਾਹਿਤ, ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਤੇ ਆਲੋਚਨਾਤਮਕ ਲੇਖ ( ਅਖ਼ਬਾਰਾਂ ਤੇ ਸਿਰਕੱਢ ਰਸਾਲਿਆਂ ਚ 1991 ਤੋਂ)
5) ਲੇਖਕਾਂ, ਅਭਿਨੇਤਾਵਾਂ, ਨਿਰਦੇਸ਼ਕਾਂ, ਸਿਨੇਮੈਟੋਗ੍ਰਾਫ਼ਰਾਂ ਅਤੇ ਗਾਇਕਾਂ ਨਾਲ਼ ਸਪੈਸ਼ਲ ਵਿਸਤਾਰਤ ਮੁਲਾਕਾਤਾਂ ( ਅਖ਼ਬਾਰਾਂ ਤੇ ਰਸਾਲਿਆਂ ਲਈ)
ਮੰਚ ਸੰਚਾਲਨ ਚ ਤਜ਼ਰਬਾ
1) ਪ੍ਰਸਿੱਧ ਗਾਇਕਾਂ ਹੰਸ ਰਾਜ ਹੰਸ, ਨਿਰਮਲਜੀਤ ਨਿੰਮਾ, ਪਰਮਿੰਦਰ ਸੰਧੂ, ਜ਼ਾਕਿਰ ਹੁਸੈਨ ਅਤੇ ਨੀਲਮ ਸ਼ਰਮਾ ਨਾਲ਼ ਸਟੇਜ ਸ਼ੋਆਂ ਦਾ ਸੰਚਾਲਨ
2) ਜਲੰਧਰ ਦੂਰਦਰਸ਼ਨ ਲਈ ਬਹੁਤ ਕਵੀ ਦਰਬਾਰਾਂ ਦਾ ਸੰਚਾਲਨ
ਇਨਾਮ-ਸਨਮਾਨ
1) ਸਟਿਲ ਵਿਯੂਅਲਜ਼ ਚ ਫੈਡਰੇਸ਼ਨ ਆਫ਼ ਫੌਟੋਗ੍ਰਾਫ਼ੀ, ਕਲੱਬ ਆਫ਼ ਇੰਡੀਅਨ ਫੋਟੋਗ੍ਰਾਫ਼ੀ ਅਤੇ ਐਕਸਟਰਾ ਫੇਮ ਕਲੱਬ ਵੱਲੋਂ ਵਿਸ਼ੇਸ ਐਵਾਰਡ
2) ਕੁੰਦਨ ਆਰਟ ਥੀਏਟਰ, ਮਾਨਸਾ ਵੱਲੋਂ ਐਕਸਟ੍ਰਾਔਰਢੀਨਰੀ ਪਰਸਨੈਲਿਟੀ ਦਾ ਐਵਾਰਡ ( 1991)
3) ਸਲਕਾਮ ਬਰਨਾਲ਼ਾ ਵੱਲੋਂ ਐਵਾਰਡ ਆਫ਼ ਔਨਰ ( 1992 ਤੇ 1993)
4) ਸਾਚੀ ਸਾਹਿਤ ਸਦਨ, ਕਰਨਾਲ਼ ਹਰਿਆਣਾ ਵੱਲੋਂ ਸ਼ਿਵ ਕੁਮਾਰ ਬਟਾਲਵੀ ਐਵਾਰਡ ( 1993)
5) ਨਹਿਰੂ ਯੁਵਾ ਕੇਂਦਰ, ਮਾਨਸਾ ਵੱਲੋਂ ਐਵਾਰਡ ਆਫ਼ ਔਨਰ
6) ਸ਼ਹੀਦ ਯਾਦਗਾਰੀ ਅੰਤਰਰਾਸ਼ਟਰੀ ਸੇਵਾ ਸੁਸਾਇਟੀ, ਲੁਧਿਆਣਾ ਵੱਲੋਂ ਸ਼੍ਰੋਮਣੀ ਪੰਜਾਬ ਰਤਨ ਐਵਾਰਡ ( 2004-2005)
7) ਭਾਸ਼ਾ ਵਿਭਾਗ ਪਟਿਆਲਾ ਵੱਲੋਂ ਸਰਵੋਤਮ ਡੀਬੇਟਰ ਅਤੇ ਸਰਵੋਤਮ ਕਹਾਣੀ ਲੇਖਕ ਦੇ ਐਵਾਰਡ
         8)ਮਾਣ ਮਾਨਸਾ ਦਾ ਨਵੰਬਰ 2011
ਮੈਂਬਰਸ਼ਿਪ
1) ਫਿਲਮ ਡਾਇਰੈਕਟਰਜ਼ ਐਸੋਸੀਏਸ਼ਨ, ਮੁੰਬਈ
2) ਵੈਸਟਰਨ ਇੰਡੀਆ ਸਿਨੇਮੈਟੋਗ੍ਰਾਫ਼ਰਜ਼ ਐਸੋਸੀਏਸ਼ਨ, ਮੁੰਬਈ
3) ਫਿਲਮ ਰਾਈਰਜ਼ ਐਸੋਸੀਏਸ਼ਨ, ਮੁੰਬਈ
4) ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬ
         5) ਨਾਰਥ ਜ਼ੋਨ ਫਿਲਮ ਐਂਡ ਟੈਲੀਵੀਯਨ ਐਸੋਸੀਏਸ਼ਨ, ਚੰਡੀਗੜ੍ਹ